ਤਾਜਾ ਖਬਰਾਂ
ਪਿਛਲੇ ਦਿਨਾਂ ਵਿੱਚ ਜਿੱਥੇ ਗਰਮੀ ਨੇ ਹਾਹਾਕਾਰ ਮਚਾਈ ਹੋਈ ਸੀ ਉੱਥੇ ਹੀ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਵੀ ਹੋਈ। ਇਸ ਬਾਰਿਸ਼ ਨੇ ਜਿਥੇ ਕੁਝ ਇਲਾਕਿਆਂ ਵਿੱਚ ਠੰਡ ਪਹੁੰਚਾਈ ਉੱਥੇ ਹੀ ਕਈ ਸ਼ਹਿਰਾਂ ਵਿੱਚ ਪਾਣੀ ਦੇ ਤੇਜ਼ ਵਹਾਅ ਨੇ ਲੋਕਾਂ ਦੇ ਸਾਹ ਵੀ ਸੁਕਾਏ।
ਅਸੀਂ ਆਪਣੇ ਸਤਿਕਾਰਯੋਗ ਭਾਈਵਾਲਾਂ ਦਾ ਉਹਨਾਂ ਦੀ ਅਟੁੱਟ ਵਚਨਬੱਧਤਾ ਅਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਹਾਡੀ ਸਾਂਝੀ ਸਫਲਤਾ ਵਿੱਚ ਤੁਹਾਡਾ ਅਨਮੋਲ ਯੋਗਦਾਨ ਅਹਿਮ ਰਿਹਾ ਹੈ, ਅਤੇ ਅਸੀਂ ਮਿਲ ਕੇ ਲਗਾਤਾਰ ਪ੍ਰਾਪਤੀਆਂ ਦੀ ਉਮੀਦ ਕਰਦੇ ਹਾਂਸਾਡੀ ਯਾਤਰਾ ਦੇ ਲਾਜ਼ਮੀ ਮੈਂਬਰ ਬਣਨ ਲਈ ਤੁਹਾਡਾ ਧੰਨਵਾਦ।